alarm RGCIRC, Niti Bagh alarm Emergency - 24/7 Book an Appointment Find a Doctor

ਪੰਜਾਬੀਜਾਗਰਣ Punjabi Jagran – ਸਾਂਝੀਆਂ ਕੀਤੀਆਂਨਵੀਆਂ ਤਕਨੀਕਾਂ

Published : 1 July, 2023


ਕੈਂਸਰ ਦੇ ਇਲਾਜ ਦੇ ਨਵੇਂ ਤਰੀਕੇ ਅਤੇ ਨਵੀਆਂ ਦਵਾਈਆਂ ਮਰੀਜ਼ਾਂ ਨੂੰ ਪਹਿਲਾਂ ਨਾਲੋਂ ਬਹੁਤ ਵਧੀਆ ਨਤੀਜੇ ਦੇ ਰਹੀਆਂ ਹਨ।ਦੇਸ਼ ਦੇ ਪ੍ਰਮੁੱਖ ਕੈਂਸਰ ਕੇਅਰ ਸੈਂਟਰ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ (ਆਰਜੀਸੀਆਈ) ਵੱਲੋਂ ਨਈਅਰ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਏ ਗਏ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ ਪ੍ਰੋਗਰਾਮ ਦੌਰਾਨ ਓਨਕੋਲੋਜਿਸਟਸ ਨੇ ਨਵੀਆਂ ਦਵਾਈਆਂ ਅਤੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਹ ਯਕੀਨੀ ਬਣਾਉਣ ਲਈ ਕਿ ਅੰਮ੍ਰਿਤਸਰ ਅਤੇ ਆਸ-ਪਾਸ ਦੇ ਖੇਤਰਾਂ ਦੇ ਕੈਂਸਰ ਰੋਗੀਆਂ ਨੂੰ ਵਧੀਆ ਇਲਾਜ ਦੀ ਪਹੁੰਚ ਹੋਵੇ, ਆਰਜੀਸੀਆਈ ਨੇ ਨਈਅਰ ਹਸਪਤਾਲ ਵਿੱਚ ਇੱਕ ਮੁਫਤ ਕੈਂਸਰ ਓਪੀਡੀ ਵੀ ਸ਼ੁਰੂ ਕੀਤੀ ਹੈ।